ਆਪਣੀ ਸਾਲੀ ਨਾਲ ਨਾਜਾਯਜ਼ ਰਿਸ਼ਤੇ ਨੂੰ ਲੁਕਾਉਣ ਲਈ ਆਪਣੇ 13ਸਾਲ ਦੇ ਮਾਸੂਮ ਸਾਲ਼ੇ ਨੂੰ ਮੌਤ ਦੇ ਘਾਟ ਉਤਾਰਿਆ


ਪੁਲੀਸ ਵਿਭਾਗ ਵੱਲੋਂ ਥਾਣਾ ਸਿਟੀ ਜ਼ੀਰਾ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ, ਜਿਸ ਵਿਚ ਐੱਸ.ਐੱਸ.ਪੀ ਫ਼ਿਰੋਜ਼ਪੁਰ ਕੰਵਰਦੀਪ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ੍ਹਾ ਫ਼ਿਰੋਜ਼ਪੁਰ ਦੇ 14 ਥਾਣਿਆਂ ਵਿਚ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਗਏ ਹਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਦੇ ਪੁਰਾਣੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਜ਼ੀਰਾ ਵਿਖੇ ਕੈਂਪ ਲਗਾ ਕੇ ਪੁਰਾਣੀਆਂ 57 ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਕੁਝ ਦੇ ਹੱਲ ਕੱਢੇ ਜਾ ਚੁੱਕੇ ਹਨ। ਐੱਸ.ਐੱਸ.ਪੀ ਫ਼ਿਰੋਜ਼ਪੁਰ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਜ਼ਾਇਜ ਮਾਈਨਿੰਗ ਦਾ ਪਤਾ ਲੱਗਣ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫ਼ਿਰੋਜ਼ਪੁਰ ਅੰਦਰ 6 ਹਜ਼ਾਰ ਤੋਂ ਵੱਧ ਅਸਲੇ ਦੀ ਪੜਤਾਲ ਕੀਤੀ ਜਾ ਚੁੱਕੀ ਹੈ ਅਤੇ ਅਸਲੇ ਸਮੇਤਤਾਰ ਤਾਰ ਕਰਦਿਆਂ ਆਪਣੀ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਬਾਰੇ ਭਿਣਕ ਪੈਣ ਤੇ ਜੀਰਾ ਨਿਵਾਸੀ ਇਕ 13 ਸਾਲ ਦੇ ਮਾਸੂੂਮ ਬੱਚੇ ਦਾ  ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ 9 ਦਸੰਬਰ ਨੂੰ  ਜ਼ੀਰਾ ਕੋਟ ਇਸੇ ਖਾਂ ਰੋਡ ਤੇ ਸਥਿਤ ਇੱਕ ਪਰਵਾਰ ਦੇ  13 ਸਾਲ ਦਾ ਮਾਸੂਮ ਲੜਕਾ ਜਸਵਿੰਦਰ ਸਿੰਘ ਉਰਫ ਜਸ਼ਨ ਪੁੱਤਰ ਚੇਤਰ ਸਿੰਘ ਸ਼ਾਮ ਸਮੇਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ । ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਕਰਦਿਆਂ ਐਸ ਐਸ ਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਥਾਣਾ ਸਦਰ ਜ਼ੀਰਾ ਵਿਖੇ ਦੱਸਿਆ ਕਿ  ਮ੍ਰਿਤਕ ਜਸਵਿੰਦਰ ਸਿੰਘ ਉਰਫ ਜਸ਼ਨ ਦੇ ਜੀਜੇ  ਜਸਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਦੌਲਤਪੁਰਾ ਨੀਵਾਂ ਜਿਲਾ ਮੋਗਾ ਦੇ ਆਪਣੀ ਸਾਲੀ ਦੇ ਨਾਲ ਕਥਿਤ ਤੌਰ ਤੇ ਨਜਾਇਜ਼ ਸਬੰਧਾਂ  ਬਾਰੇ  ਹੈ ਤਾਂ ਲੱਗਣ ਤੇ ਆਪਣੇ ਸਾਲੇ ਜਸਵਿੰਦਰ ਸਿੰਘ ਉਰਫ ਜਸ਼ਨ ਨੂੰ  ਅਗਵਾਹ ਕਰ ਕੇ ਰੱਸੀ ਨਾਲ ਗਲ ਘੁੱਟ ਕੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ

No comments