ਨਵੇਂ ਸਾਲ 2023 ਦੀ ਆਮਦ ਮਿਸ਼ਨ “ਪੜਦਾ ਪੰਜਾਬ, ਖੇਡਦਾ ਪੰਜਾਬ, ਤੰਦੁਰਸਤ ਪੰਜਾਬ” ਤਹਿਤ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ : ਪੁਲਿਸ ਕਮਿਸ਼ਨਰ ਸ੍ਰ ਮਨਦੀਪ ਸਿੰਘ ਸਿੱਧੂ
ਅੱਜ ਨਵੇਂ ਸਾਲ 2023 ਦੀ ਆਮਦ ਮਿਸ਼ਨ “ਪੜਦਾ ਪੰਜਾਬ, ਖੇਡਦਾ ਪੰਜਾਬ, ਤੰਦੁਰਸਤ ਪੰਜਾਬ” ਤਹਿਤ ਪੁਲਿਸ ਕਾਰਜ ਪ੍ਰਣਾਲੀ ਦੇ ਸੂਖਮ ਪੱਖ ਨੂੰ ਦਰਸਾਉੰਦਾ ਹੋਇਆ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹੋਏ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਥਾਵਾਂ ਪਰ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਅਤੇ ਬੂਟ ਵੰਡੇ ਗਏ। ਇਸ ਮਿਸ਼ਨ ਤਹਿਤ ਬੱਚਿਆਂ ਨੂੰ ਪੜਾਈ ਅਤੇ ਖੇਡਾਂ ਲਈ ਪੇ੍ਰਿਤ ਕੀਤਾ ਅਤੇ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਤਾਂ ਜੋ ਸੁਨਿਹਰੇ ਪੰਜਾਬ ਦਾ ਸੁਪਨਾ ਸਕਾਰ ਹੋ ਸਕੇ।ਇਸ ਮੌਕੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ।
#ਪੜਦਾਪੰਜਾਬ #ਖੇਡਦਾਪੰਜਾਬ #ਤੰਦਰੁਸਤਪੰਜਾਬ #ਹਸਦਾਵਸਦਾਪੰਜਾਬ #ਖੁਸ਼ਹਾਲਪੰਜਾਬ #ਭਾਈਚਾਰਕਸਾਂਝ #ParhdaPunjab #YouthAgainstDrugs #PunjabPoliceIndia #LudhianaPolice
Post Comment
No comments