ਨਵੇਂ ਸਾਲ ਦੀ ਆਮਦ ਮੋਕੇ ਜੀਰਾ ਦੇ ਸ਼ਾਹ ਵਾਲਾ ਰੋਡ ਤੇ ਸਾਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਤੋ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ
ਜਾਹੋ ਜਲਾਲ ਨਾਲ ਕੱਢਿਆ ਗਿਆ ਨਗਰ ਕੀਰਤਨ, ਨਵੇਂ ਸਾਲ ਦੀ ਆਮਦ ਮੋਕੇ ਜੀਰਾ ਦੇ ਸ਼ਾਹ ਵਾਲਾ ਰੋਡ ਤੇ ਸਾਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਤੋ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਸ਼ਾਮਿਲ ਹੋਈਆ ਇਹ ਨਗਰ ਕੀਰਤਨ ਜੀਰਾ ਸ਼ਹਿਰ ਵਿੱਚੋ ਹੁੰਦਾ ਹੋਇਆ ਵੱਖ਼ ਵੱਖ ਪਿੰਡਾਂ ਦੀ ਪਰਿਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪੁੱਹਚ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਸੰਬਦੀ ਜਾਣਕਾਰੀ ਦਿੰਦਿਆਂ ਕੈਪਟਨ ਸਵਰਨ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਨਵੇਂ ਸਾਲ ਦੀ ਆਮਦ ਮੌਕੇ ਕੱਢਿਆ ਜਾਦਾ ਹੈ.
Post Comment
No comments