ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ ’ਤੇ ਦੇਸ਼ ਭਰ ਵਿੱਚ ‘ਪੱਤਰਕਾਰਤਾ ਨੂੰ ਬਚਾਓ’ ਲਈ ਧਰਨੇ ਦਿੱਤੇ, ਪੱਤਰਕਾਰਤਾ ’ਤੇ ਵੱਧ ਰਹੇ ਹਮਲਿਆਂ ਵਿਰੁੱਧ ਪੱਤਰਕਾਰਾਂ ਨੇ ਆਵਾਜ਼ ਉਠਾਈ #indialive24 #punjab #chandigarh
ਚੰਡੀਗਡ਼੍ਹ, 23 ਮਾਰਚ : ਦੇਸ਼ ਵਿੱਚ ਪੱਤਰਕਾਰਤਾ ’ਤੇ ਵੱਧ ਰਹੇ ਹਮਲਿਆਂ ਵਿਰੁੱਧ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦ...