"ਜੇ ਤੇਰੇ ਨਾਲ ਪਿਆਰ ਨਾ ਹੁੰਦਾ" ਫਿਲਮ ਦਾ ਟੇਲਰ ਲਾਂਚ ਕੀਤਾ ਗਿਆ, ਫਿਲਮ 16 ਦਸੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ
ਬਤਰਾ ਸ਼ੇਬਿਜ ਇੱਕ ਵਾਰ ਫਿਰ ਆ ਗਿਆ ਹੈ ਪੰਜਾਬੀ ਫਿਲਮ ਇੰਡਸਟਰੀ ਬਦਕਿਸਮਤੀ ਨਾਲ ਲਗਾਤਾਰ ਅਸਫਲ ਫਿਲਮਾਂ ਨਾਲ ਸੰਘਰਸ਼ ਕਰ ਰਹੀ ਹੈ। ਸ੍ਰੀ ਰਾਜਨ ਬੱਤਰਾ, ਜਿਨ੍ਹਾਂ ਨੇ ਆਪਣੀਆ...