ਪਿੰਡ ਚੰਦੇਲੀ ਦੇ ਨੌਜਵਾਨ ਦਾ 31 ਦਸੰਬਰ ਨੂੰ ਕਨੇਡਾ 'ਚ ਲੁੱਟ ਤੋਂ ਬਾਅਦ ਕਤਲ, ਨੌਜਵਾਨ ਦੀ ਲਾਸ਼ ਕਾਰ'ਚੋਂ ਲੱਭੀ INDIALive24TvJanuary 03, 2023ਹੁਸ਼ਿਆਰਪੁਰ 03 ਜਨਵਰੀ (ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਢਾਈ ਵ...