ਵਿਧਾਇਕ ਸਿੱਧੂ ਵਲੋਂ ਫਰੈਂਡਸ ਪਾਰਕ ਨਵੀਨੀਕਰਣ ਤੋਂ ਬਾਅਦ ਲੋਕਾਂ ਲਈ ਸਮਰਪਿਤ, ਹਲਕਾ ਆਤਮ ਨਗਰ 'ਚ ਪੈਂਦੇ ਸਾਰੇ ਪਾਰਕਾਂ ਦਾ ਨਵੀਨੀਕਰਣ ਤੇ ਸੁੰਦਰੀਕਰਨ ਕੀਤਾ ਜਾਵੇਗਾ - ਵਿਧਾਇਕ ਕੁਲਵੰਤ ਸਿੰਘ ਸਿੱਧੂ
ਲੁਧਿਆਣਾ, 07 ਜਨਵਰੀ - ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਾ-ਭਰਾ ਰੱਖਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ ਹਲਕਾ ਆਤਮ ਨਗਰ ਅਧੀਨ ਮਾਡਲ ...