ਨਹੀਂ ਰੁਕ ਰਿਹਾ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਨਾਲ ਵਾਪਰ ਰਹੀਆਂ ਅਣਸੁਖਾਵੀ ਘਟਨਾ ਦਾ ਦੌਰ
ਮੰਦ ਭਾਗੀ ਖ਼ਬਰ ਜਿਲਾ ਹੋਸ਼ਿਆਰਪੁਰ ਤੋਂ ਹੈ ਹੋਸ਼ਿਆਰਪੁਰ ਜਿਲੇ ਦੇ ਪਿੰਡ ਕੰਮੋਵਾਲ ਦਾ ਰਹਿਣ ਵਾਲਾ ਵਰਿੰਦਰ ਸਿੰਘ ਜੋ ਕਿ ਕੈਨੇਡਾ
ਦੇ ਐਡਮਿੰਟਨ ਸ਼ਹਿਰ ਵਿਚ ਰਹਿੰਦਾ ਸੀ ਜਿਸ ਨੂੰ 1 ਜਾਨਵਰੀ ਦੀ ਰਾਤ ਗੋਲੀਆਂ ਨਾਲ ਮਾਰ ਦਿਤ ਗਿਆ ਇਸ ਹਮਲੇ ਵਿਚ ਉਸ ਦੀ 21 ਸਾਲ ਧੀ ਵੀ ਜਖਮੀ ਹੋ ਗਈ।ਸੁਰਵਾਤੀ ਜਾਂਚ ਵਿਚ ਪਤਾ ਲੱਗ ਹੈ ਕਿ ਵਰਿੰਦਰ ਸਿੰਘ ਤੇ ਹਮਲਾ ਐਡਮਿੰਟਨ ਦੇ 16 ਅਵਿਨੇਵ38 ਸਟ੍ਰੇਟ ਉਪਰ 1 ਜਨਵਰੀ ਨੂੰ ਹੋਇਆ ਦੱਸਿਆ ਜਾ ਰਿਹਾ ਹੈ। ਪੀੜਿਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੀ ਵਰਿੰਦਰ ਸਿੰਘ ਦੀ ਮਰਿਤਿਕ ਦੇਹ ਪਿੰਡ ਲਿਆਂਦੀ ਜਾਵੇ ਤਾਂ ਜੋ ਉਸਦਾ ਸਸਕਾਰ ਕੀਤਾ ਜਾ ਸਕੇ, ਜਾਣਕਾਰੀ ਮੁਤਾਬਕ ਵਰਿੰਦਰ 3 ਸਾਲ ਪਹਿਲਾਂ 2019 'ਚ ਆਪਣੇ ਪਰਿਵਾਰ ਨਾਲ ਕੈਨੇਡਾ ਗਿਆ ਸੀ
Post Comment
No comments