ਵਿਧਾਇਕ ਗਰੇਵਾਲ ਵੱਲੋਂ ਟਿਊਬਲ ਦਾ ਉਦਘਾਟਨ, ਟਿਊਬਲ ਦੇ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਦੀ ਪਾਣੀ ਦੀ ਦਿਕਤ ਤੋਂ ਮਿਲੇਗਾ ਛੁਟਕਾਰਾ - ਵਿਧਾਇਕ ਗਰੇਵਾਲ
ਕਰੀਬ ਇਕ ਮਹੀਨੇ ਵਿਚ ਇਸ ਕੰਮ ਨੂੰ ਕਰ ਲਿਆ ਜਾਵੇਗਾ ਮੁਕੰਮਲ -ਨਗਰ ਨਿਗਮ ਅਧਿਕਾਰੀ ਲੁਧਿਆਣਾ 3 ਜਨਵਰੀ - ਹਲਕਾ ਪੂਰਬੀ ਦੇ ਟਿੱਬਾ ਰੋਡ ਟਾਵਰ ਲਾਈਨ ਦੇ ਨਾਲ ਲਗਦੇ ਮੁਹੱਲਾ ਅ...